ਨਿੱਤ ਨਵਾਂ ਗੁਲ ਖਿੜਨਾ

- (ਨਵਾਂ ਸ਼ੋਸ਼ਾ ਛਿੜਨਾ, ਕੋਈ ਨਾ ਕੋਈ ਸਦਾ ਬਦਨਾਮੀ ਦੀ ਗੱਲ ਉੱਘੜਦੀ ਰਹਿਣੀ)

ਕੀ ਪੁੱਛਦੇ ਹੋ, ਇੱਥੇ ਤਾਂ ਨਿੱਤ ਕੋਈ ਨਾ ਕੋਈ ਨਵਾਂ ਗੁਲ ਖਿੜਦਾ ਹੈ ਅਤੇ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ