ਨਿਵਾਲੀਆਂ ਖੋਹਣੀਆਂ

- (ਕੁਝ ਸਰ ਬਣ ਆਉਣਾ)

ਉਨ੍ਹਾਂ ਕੀ ਕਰ ਸਕਣਾ ਸੀ, ਉਨ੍ਹਾਂ ਕੀ ਨਿਵਾਲੀਆਂ ਖੋਹਣੀਆਂ ਸਨ। ਤੁਸਾਂ ਐਵੇਂ ਹੀ ਉਨ੍ਹਾਂ ਦੇ ਜ਼ਿੰਮੇ ਇਹ ਕੰਮ ਲਾਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ