ਨੀਅਤ ਵਿੱਚ ਫ਼ਰਕ ਹੋਣਾ

- (ਬੇਈਮਾਨ ਹੋਣਾ, ਦਿਲ ਵਿੱਚ ਧੋਖਾ ਹੋਣਾ)

ਉਨ੍ਹਾਂ ਦੀਆਂ ਗੱਲਾਂ ਤੋਂ ਇਹੋ ਜਾਪਦਾ ਹੈ ਕਿ ਉਨ੍ਹਾਂ ਦੀ ਨੀਅਤ ਵਿੱਚ ਫ਼ਰਕ ਹੈ, ਨਹੀਂ ਤੇ ਕਾਗ਼ਜ਼ ਲਿਖ ਕੇ ਦੇਣ ਵਿੱਚ ਉਨ੍ਹਾਂ ਨੂੰ ਕੀ ਇਤਰਾਜ਼ ਹੋਣਾ ਚਾਹੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ