ਜਦੋਂ ਸੁਭੱਦਰਾ ਨੂੰ ਪਤੀ ਦੀ ਯਾਦ ਆਂਦੀ, ਉਹ ਨੁੱਕਰੇ ਮੂੰਹ ਦੇ ਕੇ ਰੋ ਲੈਂਦੀ; ਉਸ ਘਰ ਵਿੱਚ ਉਸ ਦਾ ਹੋਰ ਕੋਈ ਸਨੇਹੀ ਤੇ ਹਮਦਰਦ ਨਹੀਂ ਸੀ।
ਸ਼ੇਅਰ ਕਰੋ