ਨੁਸਖਾ ਲੜਨਾ

- (ਦਵਾਈ ਦਾ ਅਸਰ ਹੋਣਾ)

ਮੈਂ ਇਸ ਬਾਹਰਲੇ ਖ਼ਤਰੇ ਦਾ ਛੁਟਕਾਰਾ ਮਹਿਸੂਸ ਕਰ ਕੇ ਬਲਦਾਂ ਦੀ ਡਾਕਟਰੀ ਆਰੰਭੀ ਕਿ ਮਤਾਂ ਕੋਈ ਡਾਕਟਰੀ ਨੁਸਖਾ ਲੜ ਜਾਵੇ। ਕੰਨ ਵੇਖੋ ਮਤਾਂ ਤੋਂ ਰੋਗ ਦਾ ਪਤਾ ਨਾ ਲੱਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ