ਪਾ ਪਾਸੰਗ ਨਾ ਹੋਣਾ

- (ਕੋਈ ਮੁਕਾਬਲਾ ਨਾ ਹੋਣਾ)

ਤੁਸਾਂ ਮੁੰਡਾ ਤੇ ਲੱਭ ਲਿਆ ਏ ਪਰ ਸੱਚੀ ਗੱਲ ਇਹ ਏ ਪਈ ਮੁੰਡਾ ਜੋ ਕਿਸ਼ਨ ਦੇ ਪਾ-ਪਾਸੰਗ ਭੀ ਨਹੀਂ। ਬੜੀ ਗਲਤੀ ਕਰਦੇ ਓ ਜੈ ਕਿਸ਼ਨ ਵਰਗਾ ਮੁੰਡਾ ਨਹੀਂ ਮਿਲਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ