ਪਾਲਾ ਮਾਰ ਰਿਹਾ ਹੋਣਾ

- (ਫ਼ਿਕਰ ਨੇ ਅੰਦਰੋਂ ਅੰਦਰ ਖਾ ਜਾਣਾ)

ਰਾਇ ਸਾਹਿਬ ਨੂੰ ਇੱਕ ਹੋਰ ਵੀ ਪਾਲਾ ਮਾਰ ਰਿਹਾ ਸੀ। ਮਜ਼ਦੂਰਾਂ ਨੂੰ ਪਿਛਲੇ ਤਿੰਨਾਂ ਮਹੀਨਿਆਂ ਤੋਂ ਤਨਖਾਹ ਨਹੀਂ ਸੀ ਦਿੱਤੀ ਗਈ ਤੇ ਉਨ੍ਹਾਂ ਨੂੰ ਖਤਰਾ ਸੀ ਮਤਾਂ ਸ਼ੰਕਰ ਦੀ ਚੁੱਕ ਨਾਲ ਏਹ ਲੋਕ ਫੇਰ ਨਾ ਭੜਕ ਪੈਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ