ਪਾਂਧਾ ਨਾ ਪੁੱਛਣਾ

- (ਕੋਈ ਸਲਾਹ ਤੇ ਹੀਲ ਦਲੀਲ ਨਾ ਕਰਨੀ)

ਸਰਦਾਰਨੀ ਹੋਰਾਂ ਕਿਹਾ ਕਿ ਇਹ ਕੁੜੀ ਹਰ ਪਾਸਿਉਂ ਗੁਣਾਂ ਦੀ ਗੁਥਲੀ ਏ ਤੇ ਬੜੀ ਚੰਗੀ ਗੱਲ ਏ, ਜੇ ਤੂੰ ਇਸ ਨਾਲ ਵਿਆਹ ਕਰ ਲਏ। ਬਸ ਅਸਾਂ ਫੇਰ ਪਾਂਧਾ ਨਹੀਂ ਪੁੱਛਿਆ ਤੇ ਝੱਟ ਮੇਰੀ ਮੰਗਣੀ ਤੇ ਪੱਟ ਮੇਰਾ ਵਿਆਹ ਵਾਲੀ ਗੱਲ ਕੀਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ