ਪਾਣੀ ਦੇਣਾ

- (ਪਿੱਤਰਾਂ ਦੇ ਨਾਉਂ ਚੂਲੀਆਂ ਦੇਣੀਆਂ)

ਹਜ਼ਾਰਾਂ ਲੋਕ ਪਿੱਤਰਾਂ ਨਮਿਤ ਸੂਰਜ ਨੂੰ ਪਾਣੀ ਦੇ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਤੋਂ ਉਲਟ ਲਹਿੰਦੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ