ਪਾਣੀ ਦੀ ਅੱਗ

- (ਸ਼ਰਾਬ, ਵੇਖਣ ਨੂੰ ਸੁੰਦਰ ਪਰ ਨਿਰੀ ਬਰਬਾਦੀ ਦਾ ਮੁੱਲ)

ਸੈਂਕੜੇ ਗੱਭਰੂ ਤੇ ਰੰਗੀਲੇ ਜਵਾਨ ਇਸ (ਸ਼ਰਾਬ) ਦੀ ਬਦੌਲਤ ਨਿੱਤ ਦੇ ਰੋਗੀ ਤੇ ਦੁਖੀ ਹੁੰਦੇ ਡਿੱਠੇ ਹੋਣਗੇ ਤੇ ਹਜ਼ਾਰਾਂ ਮਾਵਾਂ ਦੇ ਲਾਲ ਇਸ ਪਾਣੀ ਦੀ ਅੱਗ ਨੇ ਜੋਬਨ ਦੇ ਪੰਘੂੜੇ ਵਿੱਚੋਂ ਚਿਖਾ ਵਿੱਚ ਉਤਾਰੇ ਹੋਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ