ਪਾਣੀ ਫਿਰਨਾ

- (ਸੱਤਿਆਨਾਸ ਹੋ ਜਾਣਾ, ਨਿਰਾਸਤਾ ਹੋ ਜਾਣੀ)

ਜਦ ਉਨ੍ਹਾਂ ਨੇ ਪ੍ਰੀਤਮ ਸਿੰਘ ਦਾ ਇਨਕਾਰ ਸੁਣਿਆ ਤਾਂ ਮਾਨੋ ਉਨ੍ਹਾਂ ਦੀਆਂ ਸੁਨਹਿਰੀ ਆਸਾਂ ਤੇ ਪਾਣੀ ਫਿਰਨ ਲੱਗਾ। ਉਹ ਸੋਚਦੇ ਰਹੇ ਸਨ ਕਿ ਪੁੱਤਰ ਦੀ ਥਾਣੇਦਾਰ ਬਣਨ ਦੀ ਢਿੱਲ ਹੈ ਕਿ ਉਨ੍ਹਾਂ ਦਾ ਅੰਦਰ ਬਾਹਰ ਦੌਲਤ ਨਾਲ ਭਰਿਆ ਜਾਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ