ਪਾਣੀ ਹਰਾਮ ਹੋਣਾ

- (ਕੋਈ ਕੰਮ ਪੂਰਾ ਕੀਤੇ ਬਿਨਾਂ, ਨਾ ਖਾਣ-ਪੀਣ ਦਾ ਪ੍ਰਣ ਕਰਨਾ)

ਭਰਾ ਨੇ ਭੈਣ ਦੀ ਦੁਰਦਸ਼ਾ ਸੁਣ ਕੇ ਕਿਹਾ- ਮੇਰੇ ਵਾਸਤੇ ਏਥੋਂ ਦਾ ਪਾਣੀ ਪੀਣਾ ਵੀ ਹਰਾਮ ਏ । ਚੱਲ ਤੂੰ ਤਯਾਰ ਏਂ, ਮੈਂ ਤੇ ਰਾਤ ਏਥੇ ਨਹੀਂ ਅਟਕਣਾ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ