ਪਾਣੀ ਲਾਗ ਹੋ ਜਾਣੀ

- (ਕਿਸੇ ਥਾਂ ਦਾ ਪਾਣੀ ਸੁਖਾਉਣਾ ਨਾਂ ਤੇ ਬੀਮਾਰ ਹੋ ਜਾਣਾ)

ਸ਼ਿਮਲੇ ਮੈਂ ਚੰਗਾ ਭਲਾ ਸਾਂ, ਇੱਥੇ ਆ ਕੇ ਕਦੇ ਰਾਜ਼ੀ ਨਹੀਂ ਰਿਹਾ। ਪਾਣੀ ਲਾਗ ਹੀ ਹੋ ਗਈ ਜਾਪਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ