ਪਾਣੀ ਮਾਰ ਹੋ ਜਾਣੀ

- (ਬਹੁਤੇ ਪਾਣੀ ਨਾਲ ਫ਼ਸਲ ਸੜ ਜਾਣੀ)

ਇਸ ਵਾਰੀ ਫ਼ਸਲਾਂ ਬੜੀਆਂ ਚੰਗੀਆਂ ਸਨ ਪਰ ਕੁਵੇਲੇ ਹੀ ਇੰਨੀਆਂ ਸਖ਼ਤ ਬਾਰਸ਼ਾਂ ਸ਼ੁਰੂ ਹੋ ਗਈਆਂ ਤੇ ਹਰ ਥਾਂ ਪਾਣੀ ਮਾਰ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ