ਪਾਣੀ ਨਾ ਚੜ੍ਹਨਾ

- (ਅਸਰ ਨਾ ਪੈ ਸਕਣਾ)

ਭਾਵੇਂ ਕਈ ਮਤ ਸ਼ਰਾਬ ਦੇ ਵਿਰੋਧੀ ਹਨ, ਪਰ ਇਸ ਦਾ ਤੇਜ ਉਹ ਮਨਮੋਹਨੀ ਝਲਕ ਦਿਖਾਉਂਦਾ ਹੈ ਕਿ ਨਿਜ ਮੌਤਾਂ ਤੋਂ ਬੇਪਰਵਾਹ ਹੋ ਕੇ ਲੋਕ ਇਸ ਦੀ ਈਨ ਵਿੱਚ ਆਉਂਦੇ ਜਾਂਦੇ ਹਨ । ਇਸ ਕਰਕੇ ਵਿਰੋਧੀਆਂ ਦਾ ਪਾਣੀ ਨਹੀਂ ਚੜ੍ਹਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ