ਪਾਣੀ ਪਾਣੀ ਹੋਣਾ

- (ਬਹੁਤ ਸ਼ਰਮਿੰਦਾ ਹੋਣਾ)

ਇਸ ਤਰ੍ਹਾਂ ਉਹਦੀਆਂ ਬਦਜ਼ਾਤੀਆਂ ਜਤਾ ਕੇ ਚੰਗੀ ਤਰ੍ਹਾਂ ਉਹਦੀ ਭੁਗਤ ਸੁਆਰਾਂਗਾ। ਦੱਬਕੇ ਸ਼ਰਮਿੰਦਾ ਕਰਾਂਗਾ ਤੇ ਜਿਸ ਵੇਲੇ ਪਾਣੀ ਪਾਣੀ ਹੋ ਜਾਏਗਾ ਤਾਂ ਕਹਾਂਗਾ, 'ਮੈਂ ਤੇਰਾ ਮੂੰਹ ਨਹੀਂ ਦੇਖਣਾ ਚਾਂਹਦਾ। ਮੇਰੇ ਘਰੋਂ ਨਿਕਲ ਜਾ।"

ਸ਼ੇਅਰ ਕਰੋ

📝 ਸੋਧ ਲਈ ਭੇਜੋ