ਪਾਣੀ ਪੈ ਜਾਣਾ

- (ਜ਼ਾਇਆ ਹੋ ਜਾਣੀ)

ਸਾਰਾ ਸਾਲ ਮਿਹਨਤ ਕੀਤੀ ਪਰ ਆਖਰੀ ਮਹੀਨੇ ਦਫ਼ਤਰ ਵੱਲੋਂ ਇਮਤਹਾਨ 'ਚ ਬੈਠਣ ਦੀ ਆਗਿਆ ਨਾ ਮਿਲੀ। ਸਾਰੀ ਮਿਹਨਤ ਤੇ ਪਾਣੀ ਪੈ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ