ਪਾਣੀ ਪੀ ਕੇ ਜਾਤੀ ਪੁੱਛਣੀ

- (ਲਾਪ੍ਰਵਾਹੀ ਨਾਲ ਕੋਈ ਕੰਮ ਕਰਨ ਪਿੱਛੋਂ ਵਿਚਾਰਨਾ ਕਿ ਇਹ ਮਾੜਾ ਸੀ ਕਿ ਚੰਗਾ)

ਹੁਣ ਬਚਨ ਦੇ ਚੁੱਕਣ ਤੋਂ ਮਗਰੋਂ ਇਨ੍ਹਾਂ ਗੱਲਾਂ ਦੇ ਵਿਚਾਰਨ ਦਾ ਕੀ ਲਾਭ ਹੈ ; ਇਹ ਤੇ ਪਾਣੀ ਪੀ ਕੇ ਜਾਤੀ ਪੁੱਛਣ ਵਾਲੀ ਗੱਲ ਹੈ; ਪਹਿਲੋਂ ਵਿਚਾਰਨਾ ਸੀ ਕਿ ਇਸ ਕੰਮ ਦਾ ਫਲ ਕੀ ਹੋਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ