ਪਾਣੀ ਪੀ ਪੀ ਕੋਸਣਾ

- (ਬਹੁਤ ਬੁਰੀ ਤਰ੍ਹਾਂ ਲਾਨ੍ਹਤ ਪਾਣੀ)

ਮੈਨੂੰ ਕਿਉਂ ਪਾਣੀ ਪੀ ਪੀ ਕੋਸਣ ਲੱਗਾ ਹੋਇਆ ਹੈਂ, ਮੇਰਾ ਤੇ ਕੋਈ ਕਸੂਰ ਨਹੀਂ; ਗਲਤੀ ਤੇ ਤੇਰੇ ਆਪਣੇ ਪਾਸੋਂ ਹੋਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ