ਪਾਣੀ ਵਿੱਚ ਹੋਣਾ

- (ਆਪਣੇ ਵਕਾਰ ਦਾ ਪਤਾ ਲੱਗਣਾ)

ਹੁਣ ਢਾਈਆਂ ਵਰ੍ਹਿਆਂ ਵਿੱਚ ਇਹਨਾਂ ਨੂੰ ਭੀ ਮਲੂਮ ਹੋ ਗਿਆ ਏ ਕਿ ਅਸੀਂ ਕਿਤਨੇ ਪਾਣੀ ਵਿੱਚ ਹਾਂ। ਟੱਕਰਾਂ ਮਾਰ ਰਹੇ ਹਨ ਤੇ ਕਿਸੇ ਸਾਕ ਨਹੀਂ ਕੀਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ