ਪਾੜ ਨਾ ਸਕਣਾ

- (ਵਿੱਥ ਨਾ ਪਾ ਸਕਣਾ)

ਬਚਨੋਂ ਆਪਣੀ ਕਿਸੇ ਵੀ ਉਸਤਾਦੀ ਵਿੱਚ ਸਫਲ ਨਾ ਹੋ ਸਕੀ। ਰੂਪ ਨੇ ਉਸ ਨੂੰ ਬੁਲਾਉਣ ਤੱਕ ਤਿਆਗ ਦਿੱਤਾ ਸੀ ਅਤੇ ਪ੍ਰਸਿੰਨੀ ਨੂੰ ਉਹ ਉਸ ਤੋਂ ਪਾੜ ਵੀ ਨਾ ਸਕੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ