ਪਾੜੇ ਬੈਠਣਾ

- (ਕੁੱਕੜੀ ਆਦਿ ਦਾ ਅੰਡਿਆਂ ਤੇ ਬੈਠਣਾ)

ਤੂੰ ਹੀ ਉੱਠ ਕੇ ਕਿਤਾਬ ਫੜ ਲਿਆ, ਉਸ ਦੀਆਂ ਕਿਉਂ ਮਿੰਨਤਾਂ ਕਰਦਾ ਫਿਰਦਾ ਹੈਂ। ਤੂੰ ਕੋਈ ਪਾੜੇ ਬੈਠਾ ਹੋਇਆ ਹੈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ