ਪਾਸਾ ਪੈਣਾ

- (ਭਾਗ ਚੰਗੇ ਹੋਣੇ)

ਜੇ ਪਾਸਾ ਪੈ ਗਿਆ ਤਾਂ ਇੰਨੀ ਖੱਟੀ ਹੋਣੀ ਹੈ ਕਿ ਸਾਰੇ ਜੀਵਨ ਦੀਆਂ ਰੋਟੀਆਂ ਨਿੱਕਲ ਆਉਣੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ