ਪਾਸਾ ਪਰਤਣਾ

- (ਚੰਗੇ ਦਿਨ ਆਉਣੇ)

ਕੀ ਜਾਣੀਏ ਰੱਬ ਦੀ ਨਜ਼ਰ ਸਵੱਲੀ ਹੋਵੇ ਤੇ ਸਾਡਾ ਪਾਸਾ ਚਾ ਪਰਤੇ ਤੇ ਫਿਰ ਆਪਣੇ ਪਿੰਡ ਦੇ ਘਰ ਬਾਰ ਵੱਸ ਜਾਣ। ਹਾਲੀ ਤੇ ਪਿੰਡੋਂ ਧੱਕੇ ਗਏ ਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ