ਪਾਸਕੂ ਹੋਣਾ

- (ਧੋਖਾ ਹੋਣਾ)

ਏਸ ਮਰਦ ਵਿੱਚ ਪਾਸਕੂ ਸਦਾ ਹੁੰਦਾ, ਇਸ ਨਾਲ ਕਿਉਂ ਕੰਡੇ ਤੇ ਤੁੱਲੀ ਏਂ ਨੀ ? ਇਕ ਮਰਦ, ਦੂਜਾ ਬਾਦਸ਼ਾਹ ਹੈਸੀ, ਤੀਜਾ ਸੀ ਉਹ ਅਕਬਰ ਦਾ ਪੁੱਤ ਮੋਈਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ