ਪਾਟੇ ਪੇਟ ਪੱਟੀ ਬੰਨ੍ਹਣੀ

- (ਹੱਥੋਂ ਨਿਕਲ ਚੁਕੀ ਗੱਲ ਦਾ ਕੋਈ ਇਲਾਜ ਨਾ ਹੋਣਾ)

ਪਾਟਾ ਪੇਟ ਕਿ ਪੱਟੀ ਬੱਝੇ, ਸੁਣਿਆਂ ਆਲਮ ਸਾਰੇ, ਆਖ ਦਮੋਦਰ ਖਾਨ ਹੋਇਆ ਕਾਹਲਾ, ਮੱਥਾ ਠੇਕੇ ਤੇ ਹੱਥ ਉੱਲਾਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ