ਪਬਾੜਾ ਪਾਣਾ

- (ਝਗੜਾ ਕਰਨਾ)

ਤੂੰ ਸ਼ਾਮੂ ਸ਼ਾਹ ਨੂੰ ਪੀਰ ਹੋ ਕੇ ਟੱਕਰਿਆ ਏਂ, ਲਾਲ ਚੰਦਾ; ਪਰ ਜੇ ਹੁਣ ਉਹ ਆਣ ਪਬਾੜਾ ਪਾਵੇ ਤੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ