ਪਚਾਨਵੇਂ ਦਾ ਘਾਟਾ ਹੋਣਾ

- (ਨਿਰਾ ਘਾਟਾ ਹੀ ਘਾਟਾ ਹੋਣਾ)

ਰਹਿਣ ਦੇ ਆਪਣੀ ਦੰਦ ਕਥਾ ਨੂੰ ! ਤੇਰੇ ਨਾਲ ਤਾਂ ਗੱਲ ਕਰਨੀ ਵੀ ਪਚਾਨਵੇਂ ਦਾ ਘਾਟਾ ਏ । ਤੇਰੇ ਨਾਲ ਗੱਲ ਕਰ ਕੇ ਕਿਸੇ ਨੇ ਆਪਣੀ ਪੱਗ ਲੁਹਾਣੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ