ਪੱਛਾਂ ਤੇ ਲੂਣ ਛਿੜਕਣਾ

- (ਦੁਖੀ ਨੂੰ ਹੋਰ ਦੁਖਾਉਣਾ)

ਮੈਂ ਤੇ ਪਹਿਲਾਂ ਹੀ ਇੰਨਾ ਦੁਖੀ ਹਾਂ ਤੇ ਤੁਸੀਂ ਇਹ ਕਸੂਰ ਮੇਰੇ ਮੱਥੇ ਮੜ੍ਹ ਕੇ ਮੇਰੇ ਪੱਛਾਂ ਤੇ ਲੂਣ ਛਿੜਕਣ ਲੱਗੇ ਪਏ ਹੋ। ਦੁਖੀ ਨੂੰ ਹੋਰ ਦੁਖੀ ਕਰ ਰਹੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ