ਪੱਗ ਬੰਨਣੀ

- (ਪਿਉ ਦੀ ਮੌਤ ਪਿਛੋਂ ਪੁੱਤਰ ਨੂੰ ਬਰਾਦਰੀ ਵੱਲੋਂ ਪੱਗ ਬਨ੍ਹਾ ਕੇ ਪਿਉ ਦੀ ਥਾਂ ਥਾਪਣਾ, ਦਸਤਾਰ ਬੰਦੀ)

ਸਾਧੂ ਸਿੰਘ ਦੀ ਕਿਰਿਆ ਤੋਂ ਮਗਰੋਂ ਉਸ ਦੇ ਪੁੱਤਰ ਨੂੰ ਪੱਗ ਬੰਨ੍ਹਾਈ ਗਈ। ਪਰ ਸਿਰਾਂ ਨਾਲ ਹੀ ਸਤਾਰੇ ਹੁੰਦੇ ਹਨ। ਇਸ ਵਿਚਾਰੇ ਨੂੰ ਕਿਸ ਪੁੱਛਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ