ਪੱਗ ਲਾਹ ਲੈਣੀ

- (ਬੇ-ਇੱਜ਼ਤ ਕਰਨਾ)

ਕੁਝ ਸਮਝ ਕੇ ਗੱਲ ਕਰਿਆ ਕਰ ; ਹਰ ਇਕ ਦੀ ਪੱਗ ਨਾ ਲਾਹ ਲਇਆ ਕਰ । ਨਹੀਂ ਤੇ ਕਿਤੇ ਧੋਖਾ ਖਾਏਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ