ਪੱਗ ਨੂੰ ਹੱਥ ਪਾਉਣਾ

- (ਇੱਜ਼ਤ ਲਾਹੁਣ ਦਾ ਜਤਨ ਕਰਨਾ)

ਉਸ ਦਾ ਪਤਾ ਨਹੀਂ ਮੇਰੇ ਨਾਲ ਕੀ ਵੈਰ ਪੈ ਗਿਆ ਹੈ ਜਿੱਥੇ ਵੀ ਮੇਰੀ ਬਾਬਤ ਗੱਲ ਕਰੇਗਾ, ਖੋਟੀ ਹੀ ਕਰੇਗਾ ਤੇ ਮੇਰੀ ਪੱਗ ਨੂੰ ਹੱਥ ਪਾਉਣ ਦਾ ਜਤਨ ਕਰੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ