ਇਸ ਤੋਂ ਛੁੱਟ ਉਨ੍ਹਾਂ ਦੀ ਆਮਦਨ ਦੀ ਇਕ ਮਦ ਹੋਰ ਵੀ ਹੈ, ਸ਼ਰੀਫ਼ਾਂ ਨੂੰ ਧਮਕਾਣਾ, ਤੇ ਕੁਪੱਤਿਆਂ ਦੀ ਮਦਦ ਕਰਨੀ । ਮਤਲਬ ਏਹ ਕਿ ਕਿਸੇ ਪੱਗ ਵਾਲੇ ਦੀ ਪੱਗ ਜੇ ਉਤਾਰਨ ਨੂੰ ਤਿਆਰ ਹੋ ਗਏ ਤਾਂ ਵੀ ਕੁਝ ਨਾ ਕੁਝ ਲੈ ਮਰਨਗੇ, ਤੇ ਜੋ ਕਿਸੇ ਪੱਗ ਲੱਥੇ ਦੇ ਸਿਰ ਤੇ ਛਾਂ ਕਰਨ ਦਾ ਦਮ ਭਰਨਗੇ, ਫਿਰ ਵੀ ਕੁਝ ਨ ਕੁਝ ਵਸੂਲ ਹੋ ਜਾਏਗਾ।
ਸ਼ੇਅਰ ਕਰੋ