ਪਹਾੜ ਨਾਲ ਟੱਕਰ ਲਾਉਣੀ

- (ਕਿਸੇ ਬਹੁਤ ਤਕੜੇ ਮਨੁੱਖ ਨਾਲ ਵੈਰ ਪਾ ਲੈਣਾ)

ਉਸ ਤੇ ਸਾਰਾ ਪਿੰਡ ਜਾਨ ਦਿੰਦਾ ਹੈ। ਇਸ ਲਈ ਉਸ ਨਾਲ ਟੱਕਰ ਲਾਉਣੀ ਤੇ ਪਹਾੜ ਨਾਲ ਟੱਕਰ ਲਾਉਣ ਦੇ ਬਰਾਬਰ ਹੈ। ਇਕੱਲੇ ਦੀ ਪਿੰਡ ਅੱਗੇ ਕੀ ਪੇਸ਼ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ