ਪੈਂਤੜਾ ਬਦਲਣਾ

- (ਹੋਰ ਚਲਾਕੀ ਖੇਡਣੀ, ਨਵੀਂ ਚਾਲ ਚਲਾਣੀ)

ਹੁਣ ਤੀਕ ਤੇ ਉਹ ਹੋਰ ਸਬਕ ਪੜ੍ਹਦਾ ਰਹਿਆ ਹੈ। ਹੁਣ ਉਸਨੇ ਪੈਂਤੜਾ ਬਦਲ ਲਿਆ ਹੈ। ਅੱਗੋਂ ਪਤਾ ਨਹੀਂ ਉਸਨੇ ਕੀ ਕੁਝ ਮੰਨਾਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ