ਪੈਂਤੜਾ ਪੈਣਾ

- (ਲੀਹ ਤੁਰ ਪੈਣੀ, ਮਿਸਾਲ ਕਾਇਮ ਹੋ ਜਾਣੀ)

ਕਦੀ ਨਹੀਂ, ਕਾਨੂੰਨ ਨੂੰ ਅਸੀਂ ਨਹੀਂ ਛੇੜ ਸਕਦੇ। ਜੇ ਇੱਕ ਵਾਰੀ ਇਹੋ ਜਿਹਾ ਪੈਂਤੜਾ ਪੈ ਗਿਆ ਤਾਂ ਫੇਰ ਅਨ੍ਹੇਰ ਨਗਰੀ ਬੇਦਾਦ ਰਾਜਾ ਵਾਲੀ ਗੱਲ ਹੋ ਜਾਵੇਗੀ। ਸਭ ਅਦਾਲਤੀ ਕਾਰਵਾਈ ਹੇਠ ਉੱਤੇ ਹੋ ਜਾਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ