ਪੈਂਤੜੇ ਜਮਾਣੇ

- (ਲੜਾਈ ਵਾਸਤੇ ਤਿਆਰੀ ਕਰਨੀ)

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਇਸ ਵੇਲੇ ਦੋ ਧੜਿਆਂ ਵਿੱਚ ਵੰਡੀ ਗਈ ਹੈ। ਇੱਕ ਪਾਸੇ ਰੂਸ, ਚੀਨ, ਪੂਰਬੀ ਯੌਰਪ, ਤੇ ਸਰਮਾਏਦਾਰ ਦੇਸਾਂ ਵਿਚ ਰਹਿਣ ਵਾਲੇ ਕਿਰਤੀ-ਕਿਸਾਨ ਹਨ । ਦੂਜੇ ਪਾਸੇ ਦੁਨੀਆਂ ਦੇ ਅਖੌਤੀ ਗਣ-ਰਾਜ, ਜੋ ਅਮਰੀਕਾ ਦੀ ਕਮਾਨ ਹੇਠ ਪੈਂਤੜੇ ਜਮਾ ਰਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ