ਪੈਰ ਧੋ ਧੋ ਪੀਣਾ

- (ਬਹੁਤ ਸਤਿਕਾਰ ਕਰਨਾ, ਗੁਰੂ ਸਮਝਣਾ)

ਮੇਰੀ ਧੀ ਨੂੰ ਆਪਣੀ ਦੇਹ, ਪ੍ਰਾਣ, ਜਿੰਦ ਜਾਨ ਸਮਝ ਕੇ ਰੱਖੀਂ ਤੇ ਉਹ ਵੀ ਤੇਰੇ ਪੈਰ ਧੋ ਧੋ ਪੀਊ।

ਸ਼ੇਅਰ ਕਰੋ

📝 ਸੋਧ ਲਈ ਭੇਜੋ