ਪੈਰ ਜ਼ਮੀਨ 'ਤੇ ਨਾ ਲੱਗਣਾ

- ਬਹੁਤ ਖ਼ੁਸ਼ ਹੋਣਾ

ਜਦੋਂ ਹਰਜੀਤ ਦਾ ਵਿਆਹ ਹੋਇਆ, ਤਾਂ ਉਸ ਦੇ ਪੈਰ ਜ਼ਮੀਨ ' ਤੇ ਨਹੀਂ ਸਨ ਲਗਦੇ, ਪਰ ਉਹ ਇਹ ਨਹੀਂ ਸੀ ਜਾਣਦੀ ਕਿ ਵਿਆਹ ਦੀਆਂ ਖ਼ੁਸ਼ੀਆਂ ਚਾਰ ਦਿਨ ਹੀ ਰਹਿੰਦੀਆਂ ਹਨ ।

ਸ਼ੇਅਰ ਕਰੋ