ਪੈਰ ਕੱਢਣਾ

- (ਆਪਣਾ ਦਖਲ ਹਟਾ ਲੈਣਾ)

ਅੱਗੇ ਸਾਰਾ ਕੰਮ ਬੜੀ ਚੰਗੀ ਤਰ੍ਹਾਂ ਤੁਰ ਰਿਹਾ ਸੀ; ਜਦੋਂ ਦਾ ਰਾਮ ਸਿੰਘ ਨੇ ਆਪਣਾ ਪੈਰ ਵਿੱਚੋਂ ਕੱਢ ਲਿਆ ਹੈ, ਕੰਮ ਡਾਵਾਂ ਡੋਲ ਹੋ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ