ਪੈਰ ਪਸਾਰਨਾ

- (ਕਬਜ਼ਾ ਕਰਨ ਦਾ ਯਤਨ ਕਰਨਾ, ਬਹੁਤ ਥਾਂ ਮੱਲਣਾ)

ਸਾਰੇ ਪਿੰਡ ਦੀ ਭੋਂ ਤੇ ਉਹ ਹੀ ਪੈਰ ਪਸਾਰੀ ਬੈਠਾ ਹੈ; ਫਿਰ ਵੀ ਰੱਜਦਾ ਨਹੀਂ, ਹੋਰ ਖਰੀਦਣ ਨੂੰ ਫਿਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ