ਪੈਰ ਫੂਕ ਫੂਕ ਕੇ ਧਰਨਾ

- (ਬੜਾ ਸੁਚੇਤ ਹੋ ਕੇ ਕੰਮ ਕਰਨਾ)

ਜੀਉਣਾ ਈ ਤਾਂ ਪੈਰ ਆਪਣੇ, ਫੂਕ ਫੂਕ ਕੇ ਧਰਿਆ ਕਰ। ਤੈਨੂੰ ਕਿਹੈ, ਅਵਾਰਾ, ਏਨੀ ਗੁਸਤਾਖ਼ੀ ਨਾ ਕਰਿਆ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ