ਪੈਰ ਪਿਛਾਂਹ ਰਹਿਣਾ

- (ਦਿਨ ਬਦਿਨ ਘਾਟੇ ਨੁਕਸਾਨ ਵਿੱਚ ਹੋਣਾ)

ਜਦੋਂ ਦੀ ਏਹ ਭੋਰੀ ਵਾਲੀ ਜੰਮੀ ਏ, ਮਾਪਿਆਂ ਸੁਖ ਨਹੀਂ ਪਾਇਆ। ਇਨ੍ਹਾਂ ਦਾ ਪੈਰ ਪਿਛਾਂਹ ਹੀ ਪਿਛਾਂਹ ਰਿਹਾ ਏ, ਹੁਣ ਇਸ ਖੁਰਤੱਤੀ ਦੇ ਗਿਆ ਸਹੁਰਿਆਂ ਕਿੱਥੋਂ ਸੁਖ ਵੇਖਣਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ