ਪੈਰ ਸੁੱਟਣਾ

- (ਅੱਗੇ ਤੁਰਨਾ)

ਹਵਾਲਦਾਰ ! ਤੂੰ ਏਥੇ ਈ ਖੜੇ ਖੜੇ ਰਾਤ ਪਾ ਦੇਣੀ ਏ ! ਹਵਾਲਾਤੀ ਨੂੰ ਰਾਹ ਵਿੱਚ ਖਲਾਰਨ ਤੇ ਗੱਲਾਂ ਕਰਾਉਣ ਦਾ ਕਿਹੜਾ ਕਨੂੰਨ ਏ ? ਹੀਲੇ ਨਾਲ ਪੈਰ ਸੁੱਟ।

ਸ਼ੇਅਰ ਕਰੋ

📝 ਸੋਧ ਲਈ ਭੇਜੋ