ਪੈਰ ਉੱਖੜਨਾ

- (ਟਿਕ ਨਾ ਸਕਣਾ, ਹਾਰ ਕੇ ਨੱਸ ਪੈਣਾ)

ਜਦ ਇੱਕ ਵਾਰੀ ਟੀਮ ਦੇ ਪੈਰ ਉੱਖੜ ਗਏ ਤਾਂ ਫਿਰ ਲੱਖ ਹੱਲਾ-ਸ਼ੇਰੀ ਦਿਉ, ਉਸ ਦਾ ਕਾਇਮ ਹੋ ਕੇ ਮੁਕਾਬਲਾ ਕਰਨਾ ਅਸੰਭਵ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ