ਪੈਰ ਜ਼ਮੀਨ ਤੇ ਨਾ ਲੱਗਣੇ

- (ਬਹੁਤ ਖ਼ੁਸ਼ ਹੋਣਾ)

ਆਪਣੇ ਪਾਸ ਹੋਣ ਦੀ ਖ਼ਬਰ ਪੜ੍ਹ ਕੇ ਉਹ ਇੰਨਾਂ ਖ਼ੁਸ਼ ਹੋਇਆ ਕਿ ਉਸਦੇ ਪੈਰ ਜ਼ਮੀਨ ਤੇ ਨਹੀਂ ਸਨ ਲੱਗਦੇ ਤੇ ਭੁੜਕ ਭੁੜਕ ਕੇ ਇਹ ਖ਼ਬਰ ਹਰ ਕਿਸੇ ਨੂੰ ਸੁਣਾ ਰਿਹਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ