ਪੈਰਾਂ ਹੇਠ ਹੱਥ ਰੱਖਣੇ

- (ਸਤਿਕਾਰ ਕਰਨਾ)

ਉਹ ਸ਼ਰੀਕ ਜਿਹੜੇ ਡਿੱਗਦੇ ਨੂੰ ਧੱਕੇ ਦੇਂਦੇ ਸਨ, ਅੱਜ ਪੈਰਾਂ ਹੇਠ ਹੱਥ ਰੱਖਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ