ਪੈਰਾਂ ਹੇਠੋਂ ਜ਼ਮੀਨ ਖਿਸਕਣਾ

- (ਘਬਰਾ ਜਾਣਾ, ਸੁਧ ਬੁਧ ਭੁੱਲ ਜਾਣੀ)

ਸੁਰੇਸ਼ ਅਚਲਾ ਦੇ ਸਾਹਮਣੇ ਬੋਲਿਆ, ‘ਤੁਸੀਂ ਮੇਰੇ ਨਹੀਂ ਹੋਰ ਦੇ ਹੋ ਮੈਂ ਇਹ ਗੱਲ ਸੋਚ ਨਹੀਂ ਸਕਦਾ। ਤੁਹਾਨੂੰ ਪ੍ਰਾਪਤ ਨਹੀਂ ਕਰ ਸਕਾਂਗਾ, ਇਸ ਖਿਆਲ ਨਾਲ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲਗ ਜਾਂਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ