ਪੈਰਾਂ ਤੇ ਪਾਣੀ ਨਾ ਪੈਣ ਦੇਣਾ

- (ਕਸੂਰ ਬਿਲਕੁਲ ਮੰਨਣਾ ਹੀ ਨਾ)

ਨਾਲੇ ਚੋਰ ਨਾਲੇ ਚੱਤਰ ; ਨਾਲੇ ਮਾਰਿਆ ਈ ; ਤੇ ਨਾਲੇ ਸੱਚੀ ਬਨਣੀ ਏਂ; ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ