ਪੈਰਾਂ ਤੋਂ ਮਹਿੰਦੀ ਲੱਥਨੀ

- (ਨਖ਼ਰਾ ਕਰਨਾ, ਆਕੜ ਵਿਖਾਣੀ)

ਕਿੱਡੀ ਮਿਜਾਜ਼ ਹੋ ਗਈ ਏ ਏਹਦੀ, ਕਿੰਨੇ ਸੁਨੇਹੇ ਭੇਜੇ- ਰਾਤੀਂ ਦਸ ਵਜੇ ਤੱਕ ਉਡੀਕਦੀ ਰਹੀ, ਬੀਬੀ ਰਾਣੀ ਦੇ ਪੈਰਾਂ ਤੋਂ ਮਹਿੰਦੀ ਲੱਥਦੀ ਸੀ ਜਿਕਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ